High Definition Standard Definition Theater
Video id : vh2JsF6tjoY
ImmersiveAmbientModecolor: #e1e5e0 (color 1)
Video Format : (720p) openh264 ( https://github.com/cisco/openh264) mp4a.40.2 | 44100Hz
Audio Format: 140 ( High )
PokeEncryptID: e118334f932ca409240ef300f7a3b529985e4dfb720cde005f5ba9a7a7e2a6c9481a4a326779018d6f445f3245d94b1f
Proxy : cal1.iv.ggtyler.dev - refresh the page to change the proxy location
Date : 1732357819998 - unknown on Apple WebKit
Mystery text : dmgySnNGNnRqb1kgaSAgbG92ICB1IGNhbDEuaXYuZ2d0eWxlci5kZXY=
143 : true
ਲੋਕਾਂ ਦੇ ਬਣਾਏ ਹੋਏ ਮੁੱਖ ਮੰਤਰੀ ਹਾਂ, ਹਮੇਸ਼ਾ ਲੋਕਾਂ 'ਚ ਹੀ ਰਹਾਂਗੇ #bhagwantmann #cmbhagwantmann #giddarbaha
Jump to Connections
17,603 Views • Nov 6, 2024 • Click to toggle off description
ਲੋਕਾਂ ਦੇ ਬਣਾਏ ਹੋਏ ਮੁੱਖ ਮੰਤਰੀ ਹਾਂ, ਹਮੇਸ਼ਾ ਲੋਕਾਂ ਵਿੱਚ ਹੀ ਰਹਾਂਗੇ... ਵਿਰੋਧੀਆਂ ਵਾਂਗੂ ਨਹੀਂ, ਜਿਹੜੇ ਵੋਟਾਂ ਵੇਲ਼ੇ ਇੱਕ-ਢੇਡ ਮਹੀਨਾ ਲੋਕਾਂ ਅੱਗੇ ਹੱਥ ਜੋੜਦੇ ਨੇ ਤੇ ਵੋਟਾਂ ਤੋਂ ਬਾਅਦ ਉਹਨਾਂ ਨੂੰ ਭੁੱਲ ਜਾਂਦੇ ਨੇ..ਅਸੀਂ ਇਹ ਕੰਮ ਬੰਦ ਕਰਨਾ ਹੈ…
Metadata And Engagement

Views : 17,603
Genre: News & Politics
Uploaded At Nov 6, 2024 ^^


warning: returnyoutubedislikes may not be accurate, this is just an estiment ehe :3
Rating : 4.952 (17/1,403 LTDR)

98.80% of the users lieked the video!!
1.20% of the users dislieked the video!!
User score: 98.20- Masterpiece Video

RYD date created : 2024-11-09T13:09:02.558104Z
See in json
Tags

oh hey i think you lost your tags look how to find one

Connections
Nyo connections found on the description ;_; report an issue lol

53 Comments

Top Comments of this video!! :3

@madanlalsingh1142

2 weeks ago

15 ਅਗਸਤ ਨੂੰ ਜਲੰਧਰ ਵਿਖੇ ਬੁਲਟ ਪਰੂਫ ਕੈਬਨ ਵਿੱਚ ਵੜਕੇ ਭਾਸ਼ਨ ਦਿੱਤਾ ਸੀ ਤੁਸੀਂ ਮਾਨਯੋਗ ਸੀ ਐਮ ਮਾਨ ਸਾਬ੍ਹ ਜੀ

8 |

@bawafilmproduction5488

2 weeks ago

ਮਾਨ ਸਾਹਿਬ ਅਸੀਂ ਜੋ ਗਿਆਰਾਂ ਗਿਆਰਾਂ ਸਾਲ ਦੇ ਪਾਰਟੀ ਛੱਡ ਗਏ ਕਦੇ ਆਪਣੇ ਬੋਲੰਟੀਅਰ ਦਾ ਹਾਲ ਪੁੱਛਿਆ ਅਸੀਂ ਜਮੀ ਲੁੱਟੇ ਗਏ । ਨਾ ਕੋਈ ਮੰਤਰੀ ਸੁਣਦਾ ਸੀ ਨਾ ਕੋਈ mla । ਹਾਰਕੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ । ਜਦੋਂ ਕੇਜਰੀਵਾਲ ਸਾਬ ਆਏ ਸੀ ਸਾਨੂੰ ਉਮੀਦ ਬੱਜੀ ਸੀ ਕਿ ਹੁਣ ਅਸੀਂ ਰਾਜਨੀਤੀ ਬਦਲਾਂਗੇ ਪਰ ਨਹੀਂ । ਰਾਜਨੀਤੀ ਤਾਂ ਨੀ ਬਦਲੀ ਸਾਡੀ ਸੋਚ ਨੂੰ ਹੀ ਬਦਲਕੇ ਰਖਤਾ । ਓਹੀ ਕਾਲੀ ਓਹੀ ਕਾਂਗਰਸੀ । ਸਾਡੇ ਵਰਗੇ ਫ਼ੇਰ ਅਖ਼ੀਰ ਦੀ ਲਾਈਨ ਚ ਖੜੇ ਕਰਤੇ । ਮੇਰੀ ਫੇਸਬੁੱਕ ਤੇ ਪਾਰਟੀ ਤੋਂ ਇਲਾਵਾ ਕੋਈ ਪ੍ਰਚਾਰ ਜਾ ਪ੍ਰਸਾਰ ਨੀ ਮਿਲਣਾ ਇਹੋ ਮੇਰੀ ਪਹਿਲੀ ਤੇ ਆਖਰੀ ਪਾਰਟੀ ਆ ।🙏🙏🙏🙏

1 |

@mohindersingh3344

2 weeks ago

Maan sahib zindabad

1 |

@PrinceKumar-cf7ek

2 weeks ago

🙏🏻💐💐💐💐💐

1 |

@singhsandhu6031

2 weeks ago

Vote taan asi AAP nu hi poni h aaa

1 |

@sachdiawaj40100

2 weeks ago

Maan saab di Sarkar Giri ta Punjab Police de karke Girni Q ki Aap de MLA ehna te nath nhi pa Rahe .te Police Apni manmarji kar rahi .😔

1 |

@Harsh-q6v4k

2 weeks ago

CM sir ji Please Focus On Bhana Sindhu

|

@Newone-qd8tp

2 weeks ago

NOC ਦਾ notification ਨੀ ਆਇਆ ਲਗਦੇ 2025 ਆਲੀ ਵੀ ਦਿਵਾਲੀ ਲੰਗੂ

|

@jonhey78gmail.comgill197

1 week ago

A a party da ve ਨਹੀਂ ਮਿਲਦਾ ਹੈ ਜੀ

|

@ManpreetSingh-kc8oo

8 hours ago

Maan Saab kam nahi ho reha.
Jalandhar r.t.o office vich 2 saal toh pending ha....daso kithe jayiye.
Jalandhar tusi election lai aye c tuhade osd sahab n vi phone kita c.
Fir v nahi kita kise ne.

|

@khanfariyad14

2 weeks ago

Bhagwant gappi😂

1 |

@sidhusahab6862

1 week ago

Tere nalo te bhut kay darme karda raj dil da bi raja ok

|

@amrindergill7942

2 weeks ago

Maan saab kade CM office ch bethke koi Punjab lai strategy v bnaalo ! Ya vota lai loka nu jaffa pake bethe rehna CM saab ? Vote mango na , kam karo kam , vota aape paa denge lok ! Results dikhao , loka nu change feel howe pehla naalo ! Quality of life better karo ! Greeb loka de naal naal middle class bare v socho kuch ! Road traffic accidents ik high alert emergency aa ! Road safety te urgent focus karo ! Sadak Surakha Force di presence ajj tak feel v ni hoi ! Lok rash driving 24*7 kar rahe ne , koi darr ni ohna nu ! Kade kise da picha karke chalaan ni katea SSF ne ajj tak !

|

@navdeepsharma8728

1 week ago

ਤੁਸੀਂ ਵੀ ਏਦਾਂ ਹੀ ਕਰਦੇ ਹੋ

|

@samkalkats.p.s.gpunjabjaij4349

2 weeks ago

Khaskhas di farming shuru kra de bhaji

|

@manakram556

2 weeks ago

Tuci vi bedagark krta cm ji

1 |

Go To Top