High Definition Standard Definition Theater
Video id : Zy9Qkd39UeY
ImmersiveAmbientModecolor: #c4a7a3 (color 1)
Video Format : (720p) openh264 ( https://github.com/cisco/openh264) mp4a.40.2 | 44100Hz
Audio Format: 140 ( High )
PokeEncryptID: d4c194ca1f5c5acddd1f00433200328abd15a1631c7ea83d9ced01d8439f82ecdc7b53774b534112721d0b26ad66ea09
Proxy : cal1.iv.ggtyler.dev - refresh the page to change the proxy location
Date : 1732762961802 - unknown on Apple WebKit
Mystery text : Wnk5UWtkMzlVZVkgaSAgbG92ICB1IGNhbDEuaXYuZ2d0eWxlci5kZXY=
143 : true
1,520,661 Views • Apr 16, 2024 • Click to toggle off description
Metadata And Engagement

Views : 1,520,661
Genre: Entertainment
Uploaded At Apr 16, 2024 ^^


warning: returnyoutubedislikes may not be accurate, this is just an estiment ehe :3
Rating : 4.999 (9/38,754 LTDR)

99.98% of the users lieked the video!!
0.02% of the users dislieked the video!!
User score: 99.97- Masterpiece Video

RYD date created : 2024-10-08T07:45:44.19289Z
See in json
Tags

oh hey i think you lost your tags look how to find one

Connections
Nyo connections found on the description ;_; report an issue lol

45 Comments

Top Comments of this video!! :3

@harbansbrar1946

5 months ago

ਪੈਸਿਆਂ ਦੇ ਭੁੱਖੜਾਂ ਨੇ ਲੱਜ, ਸ਼ਰਮ, ਅਣਖ, ਗ਼ੈਰਤ, ਇੱਜ਼ਤ, ਆਬਰੂ, ਦੇ ਸਾਰੇ ਸੋਮੇ ਗੰਧਲੇ ਕਰਕੇ ਬੋਲੀ ਤੇ ਸੱਭਿਆਚਾਰ ਨੂੰ ਭ੍ਰਿਸ਼ਟ ਕਰਤਾ , ਪੈਸਿਆਂ ਲਈ ਅਜਿਹੇ ਠਿੱਗਣੇ ਭੈਣਾਂ ਨੂੰ ਰੰਨਾਂ , ਰੰਨਾਂ ਨੂੰ ਲੰਡਰ ਤੀਵੀਆ , ਤੇ ਭਲੇਮਾਣਸ ਨੂੰ ਕੰਜਰ ਪਿਉ, ਮਾਵਾ ਨੂੰ ਦਲਾਲ ਤੀਮੀਆਂ ਬਣਾਈ ਜਾਂਦੇ ਹਨ ਚਾਚੀਆਂ ਤਾਈਆਂ ਨੂੰ ਮੁੱਲ ਦੀਆਂ ਤੀਮੀਆਂ ਬਣਾਉਂਦੇ ਹਨ ਬਸ ਇੱਕ ਕੱਚ ਰਹਿ ਗਿਆ ਕਿ ਅੱਲੜ ਮੁੰਡਿਆਂ ਨੂੰ ਹਾਲ ਤੱਕ ,” ਲੌਡੇ “ ਬਣਾਕੇ ਪੇਸ਼ ਨਹੀ ਕਰਿਆ ਪਰ ਇਹ ਕਸਰ ਮੰਤਰੀ ਤੇ ਐਮਐਲਏ ਕੱਢੀ ਜਾਂਦੇ ਹਨ ਜੋ ਇਨਕਲਾਬ ਲਈ ਚੁੱਣੇ ਸਨ ॥
ਮੈਂ ਲੋਕਾਂ ਨੂੰ ਪੁੱਛਦਾ ਕਿ ਕੀ ਇਹ ਉਹੀ ਪੰਜਾਬ ਹੈ ਜਿੱਥੇ
ਹਰੀ ਸਿੰਘ ਨਲਵੇ
ਅਕਾਲੀ ਫੂਲਾ ਸਿੰਘ
ਸ਼ਾਮ ਸਿੰਘ ਅਟਾਰੀ
ਜੱਸਾ ਸਿੱਘ ਆਹਲੂਵਾਲੀਆ
ਜੱਸਾ ਸਿੰਘ ਰਾਮਗੜੀਆ
ਨਵਾਬ ਕਪੂਰ ਸਿੰਘ
ਮਹਾ ਸਿੰਘ
ਮਾਈ ਭਾਗੋ
ਸ਼ਹੀਦ ਦੀਪ ਸਿੰਘ )
ਕੀ ਇਹ ਉਹੀ ਧਰਤੀ ਹੈ ਜਿੱਥੇ ਗੁਰੂ ਸਾਹਿਬਾਨ ਨੇ ਰੱਬੀ ਤੇ ਅਕਾਲੀ ਬਾਣੀ ਉਚਾਰੀ ਤੇ ਸੰਦੇਸ਼ ਦਿੱਤੇ ਤੇ ਨਾਮ ਜਪਣ ਤੇ ਕਿਰਤ ਕਰਨ ਤੇ ਵੰਡ ਛੱਕਣ ਦੇ ਉਪਦੇਸ ਕੀਤੇ ਨਾ ਜ਼ੁਲਮ ਕਰੋ ਨਾ ਝੱਲੋ ਜੇਕਰ ਸ਼ਾਂਤੀ ਦੇ ਸਾਰੇ ਸੋਮੇ ਮੁੱਕ ਜਾਣ ਤਾਂ ਤਲਵਾਰ ਚੱਕ ਲਵੋ ਤੇ ਕਰਦਿਉ ਜ਼ੁਲਮ ਦਾ ਨਾਸ ,
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸਾਰੇ ਲੋਕ ਹੀ ਕੰਜਰਖਾਨੇ ਦੇ ਰਾਹ ਪੈਗੇ , ਪਿਉ ਧੀਆਂ ਦੀਆਂ ਵੀਡਿਓ ਬਣਾਉਂਦੇ ਹਨ ਤੇ ਭਰਾ ਭੈਣਾਂ ਲੱਕ ਹਿਲਾਉਣ ਚਿੱਤੜ ਦਿਖਾਉਣ ਤੇ ਹਿੱਕ ਉਭਾਰਣ ਦੇ ਤਰੀਕੇ ਦੱਸਦੇ ਹਨ ਤੇ ਇਹ ਵੀਡਿਓ ਨੈੱਟ ਤੇ ਪੈਸੇ ਪਾਕੇ ਧੀਆ ਭੈਣਾ ਮਾਵਾ ਨੂੰ ਬਾਜਾਰੂ ਰੰਨਾਂ ਤੇ ਵਿਕਾਉ ਤੀਮੀਆਂ ਬਣਾਕੇ ਆਪ ਵੱਡੇ ,” ਭੜੂਏ ਬਣਦੇ ਹਨ ਤੇ ਗੁਰਬਾਣੀ ਦੇ ਉਸ ਬਚਨ ਨੂੰ ਗਲਤ ਕਰਨ ਤੇ ਚੱਲੇ ਹਨ ਜਿੱਥੇ ਕਿਹਾ ਸੀ ,” ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਛੋਆ ॥
ਪਰ ਲੋਕ ਉਲਟ ਕਰੀ ਜਾਂਦੇ ਹਨ ,” ਘਰ ਘਰ ਕੰਜਰਖਾਨਾ ਭੜੂਆ ਦੀ ਬਹੁਤਾਤ , ਧੀਆ ਕੰਜੀਆ ਬਣਾ ਦਿੱਤੀਆਂ ਤੇ ਪਿਉ,ਭਰਾ, ਤੇ ਪਤੀ ਹੁਣ ਭੜੂਏ ( ਦਲਾਲ ਜੋ ਤੀਵੀਆ ਨਾਲ ਖੇਹ ਖਾਣ ਦੇ ਸੌਦੇ ਕਰਾਉਂਦੇ ਹਨ ) ਬਣਗੇ ਆਪ ,
ਲੱਜ ਸ਼ਰਮ ਸਭ ਉਡ ਗਈ , ਧੀਆ , ਭੈਣਾ , ਤੇ ਘਰਵਾਲੀਆਂ ਨੂੰ ਸਭ ਲੰਡਰਪੁਣਾ ਮਾਫ ਬੱਸ ਖੁੱਲੀਆ ਆਜੋ ਚਰਕੇ ਤੇ ਪੈਸਾ ਲਿਆਉ ਸਾਥ , ਆਥਣੇ ਠਹਾਕੇ ਮਾਰਕੇ ਹੱਸਦੇ ਪਿੱਉ ਧੀ ਨੂੰ ਪੈੱਗ ਪਾਕੇ ਦੇਵੇ ਆਪ , ਜੇਕਰ ਖੇਹ ਖਾਣ ਕੋਈ ਘਰ ਆਪ ਜਾਵੇ ਤਾ ਬੌਏ ਫਰੈਡ ਦੱਸ ਸਭ ਮਾਫ , ਉੱਜੜੇ ਮੇਰੇ ,” ਪੰਜਾਬ “ ਦੀ ਰਾਖੀ ਕੌਣ ਕਰੂ ਰੱਖਵਾਲਾ ਬਣ ਆਪ ॥

19 |

@BaljeetKaur-r8j

2 months ago

ਘੈਂਟ ਸਰਪੰਚ ਘੈਂਟ ਹੈ ❤

1 |

@GagandeepVeer

7 months ago

ਲੈ ਰੱਬ ਦਾ ਨਾਮ

10 |

@GurdeepAntwal-r2c

5 months ago

ਏ ਕੁਹਾੜੀਅਆ ਕਿਕਰਾ ਵਡਣ ਨੂੰ ਲੇਕੈ ਆੲਏ ੳ

2 |

@doctersingh6103

6 months ago

ਸਿੰਦਰ ਨਾਮ ਵਾਲੀ ਇਸ ਤਰਾ ਹੀ ਹੁੰਦੀਆ ਆ ਮੈ ਪਤਾ ਸਿੰਦਰ ਨਾਮ ਬਾਰੇ

5 |

@GopiGill-uv8eu

2 months ago

ਦੋਨੇ ਵਜਾਈ ਜਾਵੋ ਰੱਲ ਕੇ ਸ਼ਿੰਦਰ ਨੂੰ ਬੈਗਰਾ ਖਾ ਕੇ ਤੇ ਨਾਲ ਮਾਲ ਖਾਕੇ ਘੋੜੀ ਬਣਕੇ ਸਵਾਦ ਲੱਵੋ 😂😂

2 |

@ranadhaliwal3027

5 months ago

ਤੁਸੀ ਲੜੋ ਸਿੰਦਰ ਮੈਂ ਲੈ ਜਾਣੀ 😢

2 |

@ramanpreetkaur123

7 months ago

😂😂😂😂very go

3 |

@abdush.shakoorabdush.shako7276

7 months ago

Sarpanch loses every fight,even with his wife,sarpanchni😂

4 |

@jasveerkaur0111

6 months ago

❤❤❤❤👍👍

|

@PervaizShah-ok5qx

7 months ago

Shinder ji ki khidmat mayn Salaam.

1 |

@Chanderjitsinghx0

4 months ago

ਕਰਦਾਂ ਕੀ ਗੱਟਾ ਜੀਆ ਸਰਪੰਚ

|

@NavjotMann-gl5sr

7 months ago

😂😂😂😂😂😂

1 |

Go To Top