ਇਹ ਕਥਾ ਦੁਰਲੱਭ ਕਵਿਤਾ ਅਤੇ ਕਵੀ ਦੀ ਵਿੱਦਵਤਾ ਨੂੰ ਮੁੱਖ ਰੱਖਕੇ ਕੀਤੀ ਗਈ ਹੈ ਕਿਸੇ ਮਜਹਬ ਕਰਕੇ ਨਹੀਂ ਕਵਿਤਾ ਵਿੱਚਲੇ ਅਲੰਕਾਰ ਨੀਤੀ ਦੇ ਬਚਨ ਮਾਨਵ ਧਰਮ ਮਨੁੱਖੀ ਆਚਰਨ ਸਿੱਖਣ ਜੋਗ ਹਨ