Bihagrey Ki Var M4 - ਬਿਹਾਗੜੇ ਕੀ ਵਾਰ ਮਹਲਾ ੪॥ Gurbani Vichar - Explanation of Oneness based on Spiritual Wisdom

21 videos • 992 views • by Sach Khoj Academy Official ਬਿਹਾਗੜੇ ਕੀ ਵਾਰ ਮਹਲਾ ੪ ॥ Bihagrey Ki Var M4 (Adi Granth) This interpretation by Dharam Singh Nihang Singh explains the deeper spiritual meaning of the verses. It helps to understand the unique philosophical basis of Gurmat as outlined in the writings (Gurbani) of 36 enlightened devotees. The Sach Khoj Academy (Academy for Discovering the Truth) is dedicated to the pursuit of timeless spiritual wisdom (Gurmat) and how to overcome the challenges of humankind. The academy conducts holistic, critical exegesis, and addresses in depth the nature of spirituality, religion and evolution, as well as existential issues, such as what is good development and how global challenges including terror, corruption, depression and environmental destruction can be overcome. Following the traditional way, the academy passes on spiritual wisdom free of charge. ਸਚੁਖੋਜ ਅਕੈਡਮੀ - ਸਚੁ ਦੀ ਖੋਜ ਨੂੰ ਸਮਰਪਿਤ ਸੰਸਥਾ ਧਰਮ ਸਿੰਘ ਨਿਹੰਗ ਸਿੰਘ ਦਾ ਜਨਮ ੧੯੩੬ ਈਸਵੀ ਨੂੰ ਪੰਜਾਬ, ਭਾਰਤ ਵਿਖੇ ਹੋਇਆ ਅਤੇ ਇਹ ਧਾਰਮਿਕ ਗਿਆਨ ਦੀ ਰੱਖਿਆ ਵਾਸਤੇ ਵਚਨਬੱਧ ਨਿਹੰਗ ਪਰੰਪਰਾ ਵਿੱਚੋਂ ਆਏ ਹਨ। ਸਚੁਖੋਜ ਅਕੈਡਮੀ ਦੇ ਮੋਢੀ ਹੋਣ ਸਦਕਾ, ਧਰਮ ਸਿੰਘ ਨਿਹੰਗ ਸਿੰਘ ਨੇ ਇੰਟਰਨੈੱਟ ਉੱਤੇ ਕੁਲ ਹਜ਼ਾਰਾਂ ਘੰਟਿਆਂ ਦੀ ਅਸਤਿੱਤਵ ਸੰਬੰਧੀ ਮੁੱਦਿਆਂ, ਜਿਵੇਂ ਕਿ, ਮਨੁੱਖ ਹੋਣ ਦਾ ਮਤਲਬ ਕੀ ਹੈ, ਆਤਮਾ, ਧਰਮ, ਅਤੇ ਸਾਡੇ ਸਾਮੂਹਿਕ ਭਵਿੱਖ ਦਾ ਰੂਪ ਕੀ ਹੈ, ਆਦਿਕ ਉੱਤੇ ਪ੍ਰਚੰਡ ਅਤੇ ਆਲੋਚਨਾਤਮਕ ਵਿਆਖਿਆ ਪਾਈ ਹੈ। ਇਹਨਾਂ ਨੇ ਕਈ ਕਿਤਾਬਾਂ ਅਤੇ ਲੇਖ ਵੀ ਲਿਖੇ ਹਨ, ਉਦਾਹਰਣ ਦੇ ਤੌਰ ਤੇ 'ਸਹਜ ਸਮਾਧਿ ਬਨਾਮ ਸੁੰਨ ਸਮਾਧਿ (੧੯੯੯, ਸਚੁਖੋਜ ਅਕੈਡਮੀ)| ਫਰਵਰੀ ੨੦੧੫ ਵਿੱਚ ਧਰਮ ਸਿੰਘ ਨਿਹੰਗ ਸਿੰਘ ਨੇ ਜਰਮਨ ਸਰਕਾਰ ਦੇ ਕੇਂਦਰੀ ਵਿੱਤੀ ਸਹਿਕਾਰਤਾ ਅਤੇ ਵਿਕਾਸ ਅਦਾਰੇ ਵੱਲੋਂ ਕਰਵਾਈ ਗਈ ਗੱਲ-ਬਾਤ ਦੀ ਲੜੀ 'ਧਰਮ ਵੀ ਜ਼ਰੂਰੀ ਹੈ' ਤਹਿਤ ਪਹਿਲੇ ਬੁਲਾਰੇ ਵੱਜੋਂ ਵਿਚਾਰ ਪੇਸ਼ ਕੀਤੇ। ਇਸ ਸੰਦਰਭ ਵਿੱਚ ਸਚੁਖੋਜ ਅਕਾਦਮੀ ਨੇ ਆਯੋਜਿਤ ਸੰਮੇਲਨ ‘UN ੨੦੩੦- ਕੋਈ ਵੀ ਪਿੱਛੇ ਨਾ ਰਹੇ’, ਜਿਸ ਦਾ ਉੁਦੇਸ਼ ਹੈ ਕਿ ੨੦੩੦ ਤੱਕ ਮਨੁੱਖਤਾ ਦੇ ਵਿਕਾਸ ਦਾ ਨਵਾਂ ਢਾਂਚਾ ਖੜਾ ਕੀਤਾ ਜਾਵੇ, ਅਤੇ ਜਿਸ ਦੀ ਨੀਤੀ ਨਾ ਸਿਰਫ਼ ਤਕਨੀਕੀ ਪੱਧਰ 'ਤੇ, ਬਲਕਿ ਅਧਿਆਤਮਕ ਪਹਿਲੂ ਤੋਂ ਸੇਧ ਲੈ ਕੇ ਤਿਆਰ ਕੀਤੀ ਜਾਵੇ, ਵਿੱਚ ਧਰਮ ਸਿੰਘ ਨਿਹੰਗ ਸਿੰਘ ਨੇ ਸਿੱਖ-ਮੱਤ ਦਾ ਪਹਿਲੂ ਪੇਸ਼ ਕੀਤਾ ਜੋ ਕਿ ਇੱਕ ਕਿਤਾਬ (ਨਿਰੰਤਰ ਵਿਕਾਸ ਉੱਤੇ ਧਾਰਮਿਕ ਮੱਤਾਂ ਦਾ ਦ੍ਰਿਸ਼ਟੀਕੋਣ) ਦੇ ਰੂਪ ਵਿੱਚ, ਕਈ ਭਾਸ਼ਾਵਾਂ ਵਿੱਚ ਛਪ ਚੁੱਕਾ ਹੈ। ⟳⯮ 𝐋𝐢𝐧𝐤𝐬 ⯬⟲ ➊ 𝐋𝐢𝐧𝐤𝐭𝐫𝐞𝐞: http://linktr.ee/sachkhojacad ➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: http://gurmukhisabadkosh.blogspot.com ➌ 𝐓𝐰𝐢𝐭𝐭𝐞𝐫: https://twitter.com/SachKhojAcademy ➍ 𝐀𝐧𝐝𝐫𝐨𝐢𝐝 𝐀𝐩𝐩: https://play.google.com/store/apps/de... ➎ 𝐋𝐢𝐭𝐞𝐫𝐚𝐭𝐮𝐫𝐞: https://sachkhojacademy.wordpress.com... ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂ Contact number - +91 9896192233