ਮਸਤਾਨੇ ਫ਼ਿਲਮ ਤੋਂ ਖ਼ਾਲਸਾ ਰਾਜ ਤੱਕ (All Episode with Sardar Pro)
8 videos • 14,776 views • by Sardar Pro Tarsem Jassar ਦੀ ਫ਼ਿਲਮ Mastaney ਵਿਚ ਭੰਡਾ ਵਾਲੇ ਵਰਤਾਰੇ ਤੋਂ ਬਾਅਦ ਜੰਗਲਾਂ ਵਿੱਚ ਰਹਿੰਦੇ ਸਿੱਖਾਂ ਨੇ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਦੇ ਹੋਏ, ਪਹਿਲਾਂ ਜ਼ਕਰੀਆ ਖਾਨ ਫੇਰ ਛੋਟੇ ਘੱਲੂਘਾਰੇ ਦੇ ਦੋਸ਼ੀ ਲੱਖਪਤ ਰਾਏ ਨੂੰ ਉਸ ਤੋਂ ਬਾਅਦ ਸਿੱਖਾਂ ਤੇ ਅੰਤਾਂ ਦੇ ਜ਼ੁਲਮ ਢਾਹੁਣ ਵਾਲੇ ਮੀਰ ਮੰਨੂ ਨੂੰ ਦਾ ਸੋਧਾ ਲਾਇਆ| ਉਸ ਤੋਂ ਬਾਅਦ Ahmad shah Abdali ਨੇ ਵੱਡੇ ਘਲੂਘਾਰੇ ਦੌਰਾਨ ਤਕਰੀਬਨ 30 ਹਜਾਰ ਤੋਂ ਜਿਆਦਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ, ਪਰ ਫੇਰ ਵੀ ਸਿੰਘਾਂ ਨੇ ਅਬਦਾਲੀ ਨੂੰ ਭਜਾਇਆ । ਜੰਗਲਾਂ ਵਿੱਚ ਰਹਿੰਦੇ ਸਿੰਘਾਂ ਨੇ ਪਹਿਲਾ ਸਿੱਖਾਂ ਨੂੰ 2 ਦਲਾਂ ਵਿੱਚ ਵੰਡਿਆ- ਬੁੱਢਾ ਦਲ ਤੇ ਤਰੁਣਾ ਦਲ । ਅੱਗੇ ਇਨ੍ਹਾਂ ਦਲਾਂ ਵਿਚੋਂ ਕਈ ਜਥੇ ਬਣੇ ਫੇਰ ਓਨਾ ਚੋਂ 11 ਮਿਸਲਾਂ ਬਣੀਆਂ। 11 ਮਿਸਲਾਂ ਨੂੰ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਇਕੱਠਾ ਕਰਕੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ। ਪੂਰਾ ਸਿੱਖ ਇਤਿਹਾਸ all episode Sardar pro ਨਾਲ 🙏 #sardarpro #podcast #podcasting #punjab #sikh #sardarpro #sikhempire #khalsa #sikhhistory #sikhi #sikhism #gurbani #punjabishorts #sardar #sikhmisls #maharajaranjitsingh #khalsaraj #sikhraj