ਦੇਖੋ ਕਿਵੇਂ ਦੀ ਜ਼ਿੰਦਗੀ ਜਿਉਂਦੇ ਕੈਨੇਡਾ 🇨🇦 ਚ ਪੰਜਾਬੀ ।
ਕਿੱਦਾ ਤੇ ਕਿਹੋ ਜਿਹੇ ਕੰਮ ਕਾਰ ਕਰਦੇ। ਕੀ ਕੀ ਮੱਲਾਂ ਮਾਰੀਆਂ ਪੰਜਾਬੀਆਂ ਨੇ, ਕਿੱਡੇ ਕਿੱਡੇ ਘਰ, ਕੀਡੀਆ ਕੀਡੀਆ ਗਡੀਆਂ🏎️🛻 ਰੱਖੀਆਂ।
ਫੁੱਲ ਮਿਹਨਤ ਕਰਕੇ ਪ੍ਰਮਾਤਮਾ ਦੇ ਭਾਣੇ ਅੰਦਰ ਕਿਵੇਂ ਜਿੰਦਗੀ ਬਤੀਤ ਕਰਦੇ।
ਹੋਰ ਵੀ ਬਹੁਤ ਕੁਝ ਦੇਖੋ।
Subscribe ਜਰੂਰ ਕਰ ਦਿਓ ਕਿਰਪਾ ਕਰਕੇ ਤਾ ਕੇ ਮੈਂ ਹੌਰ ਵਧੀਆ ਵਧੀਆ ਵੀਡੀਓ ਬਣਾਵਾ।
ਸਤਿਨਾਮ ੴ ਵਾਹਿਗੁਰੂ🙏🏼